top of page
Untitled

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ Welcome to ਮੀਰੀ ਪੀਰੀ

WORLD FAMOUS BRAND IN KHALSA CLOTHING AND ACCESSORIES

ਮੀਰੀ ਪੀਰੀ is a leading KHALSA CLOTHING SHOP based in LUDHIANA (PUNJAB, INDIA). Since 1952, we’ve been known for our great service and great quality products. Visit us to try our must-have collections for yourself. 
MAALPURI CHOLAY CLOTH, HAJURIYE, DUMALE, NISHAN SAHIB, KHALSA CLOTHING ACCESSORIES ARE AVAILABLE IN BEST QUALITY AND BEST PRICES. 
ਮਾਲਪੁਰੀ ਚੋਲੇ ਅਤੇ ਚੋਲਿਆਂ ਦਾ ਵਧੀਆ ਕਪੜਾ ਬਿੱਲਕੁਲ ਪੱਕੇ ਰੰਗਾਂ ਵਿੱਚ, ਬਿੱਲਕੁਲ ਪੱਕੇ ਰੰਗਾਂ ਦੇ F74 ਅਤੇ ਫੁੱਲ ਵੈਲ ਦੇ ਦੁਮਾਲੇ ਦ ਵਧੀਆ ਕਪੜਾ, ਘੱਢਾਈ ਵਾਲੇ ਹਜ਼ੂਰੀਏ ਅਤੇ ਕਮਰਕੱਸੇ, ਪੰਥ ਦੇ ਪੁਰਾਤਨ ਨਿਸ਼ਾਨ, ਅਤੇ ਨਿਸ਼ਾਨ ਸਾਹਿਬ ਜੀ ਦੇ ਚੋਲੇ ਦਾ ਕਪੜਾ, ਕਛਹਿਰੇ ਅਤੇ ਕਛਹਿਰਿਆਂ ਦਾ ਵਧੀਆ ਕੂਲਾ ਕਪੜਾ, ਚੰਦ ਤੋੜੇ, ਪੰਚਕਲਾ ਕੇਸਾਂ ਦੇ ਸ਼ਸਤਰ, ਦੁਮਾਲੇ ਦੇ ਸ਼ਸਤਰ, ਗੁਰੂ ਸਾਹਿਬ ਜੀ ਦੇ ਸੁੰਦਰ ਰੁਮਾਲੇ, ਅਤੇ ਸੁੱਖ ਆਸਾਨ ਦੇ ਵਸਤਰ, ਰਾਗੀ, ਢਾੱਢੀ, ਗ੍ਰੰਥੀ, ਸਿੰਘਾਂ ਦੇ ਵਧੀਆ ਸਫੇਦ ਪੋਸ਼ਾਕਾਂ ਦਾ ਸਭ ਤੋਂ ਵਧੀਆ ਕਪੜਾ ਖਰੀਦੋ ਜੀ

Home: Welcome
Home: Product Slider
Untitled

WORLD FAMOUS AND BEST BRAND IN KHALSA CLOTHING AND ACCESSORIES

BEST PRODUCTS AT BEST PRICE NO COMPROMISE WITH QUALITY

Home: About Us
Untitled

Opening Hours

Come Visit 🙏 ਜੀ ਆਇਆਂ ਨੂੰ

ALL DAYS: 12:00 pm - 8:00 pm. WE ARE CLOSED ON LAST MONDAY OF EVERY MONTH, WE ARE AVAILABLE ONLINE ALL DAYS

Home: Opening Hours

Contact us


Call/WhatsApp 8968327700 , 9876380972

ਮੀਰੀ ਪੀਰੀ, MANJIT CLOTH HOUSE, Karimpura Bazar Rd, Near Jama Masjid, Ludhiana, Punjab 141008, India

+91 9876380972

+91 8968327700

  • Google Places
  • Facebook
  • Instagram

Thanks for submitting!

Untitled
Home: Contact
Untitled

ਮੀਰੀ ਪੀਰੀ

SPECIALITIES

ਚੋਲੇ, ਹਜ਼ੂਰੀਏ, ਦੁਮਾਲੇ, ਕਮਰਕੱਸੇ, ਕਛਹਿਰੇ, ਚੰਦ ਤੋੜੇ, ਦੁਮਾਲੇ ਦੇ ਸ਼ਸਤਰ, ਕੇਸਾਂ ਦੇ ਪੰਚਕਲਾ ਸ਼ਸਤਰ 

Home: Products
Untitled

ਚੋਲੇ (CHOLE)

READY-MADE ਚੋਲੇ AVAILABLE

BEST QUALITY CLOTHING WITH BEST QUALITY STICHING IS PROVIDED TO SERVE KHALSA PANTH. OUR CHOLE IS DESIGNED IN PURAATAN FORMAT KEEPING IN MIND WITH MARYADA AND BEST LEVEL OF COMFORT.

Untitled

ਦੁਮਾਲੇ (DUMALE)

MAALPURI SPECIAL F74 AND FULL VOILE DUMALE CLOTH

ਮਾਲਪੁਰੀ F74 ਅਤੇ ਫੁੱਲ ਵੈਲ ਦੇ ਦੁਮਾਲੇ ਦਾ ਵਧੀਆ ਕਪੜਾ ਬਿਲਕੁਲ ਪੱਕੇ ਰੰਗਾਂ ਵਿੱਚ

Call/WhatsApp: +91 8968327700 , +91 9876380972

Untitled

STICHING AND CUSTOMISED SERVICES ARE PROVIDED

SPECIAL ARRANGEMENTS IN CREATING SPECIAL BANA FOR ANAND KARAJ AND SPECIAL OCCASIONS

ਅਨੰਦ ਕਾਰਜ ਲਈ ਸਪੈਸ਼ਲ ਬਾਣੇ ਆਡਰ ਤੇ ਤਿਆਰ ਕੀਤੇ ਜਾਾਂਦੇ ਹਨ

Home: ਕੁਝ ਖ਼ਾਸ
Untitled

ਅਨੰਦ ਕਾਰਜ ਲਈ ਸਪੈਸ਼ਲ ਬਾਣਾ

ORDER ਤੇ ਤਿਆਰ ਕਰਵਾਓ ਜੀ

ਅਨੰਦ ਕਾਰਜ ਅਤੇ ਖ਼ਾਸ ਮੌਕਿਆਂ ਲਈ ਸਪੈਸ਼ਲ ਘੱਢਾਈ ਵਾਲੇ ਬਾਣੇ ਅਤੇ ਹਜ਼ੂਰੀਏ, COAT, ਸ਼ੇਰਵਾਨੀ, ਜੈਕਟ ORDER ਤੇ ਤਿਆਰ ਕਰਵਾਓ ਜੀ

Untitled

VELVET ਦੇ ਸਪੈਸ਼ਲ ਹਜ਼ੂਰੀਏ ਅਤੇ ਦੁੱਪਟੇ

ਵੈਲਵੇਟ ਦੁਪੱਟੇ ਵੈਲਵੇਟ ਹਜ਼ੂਰੀਏ

ਵਧੀਆ QUALITY ਵਿੱਚ VELVET, SILKY, ਅਤੇ COTTON ਮਾਲਪੁਰੀ ਕਪੜੇ ਦੇ ਘੱਢਾਈ ਵਾਲੇ ਹਜ਼ੂਰੀਏ ਅਤੇ ਦੁੱਪਟੇ order te ਤਿਆਰ ਕਰਵਾਓ ਜੀ

Untitled

ਸਪੈਸ਼ਲ ਚੰਦ, ਤੋੜੇ, ਕਲਗੀ, ਦੁਮਾਲੇ ਦੇ ਸ਼ਸਤਰ, ਪੰਚਕਲਾ

ਬਹੁਤ ਵਧੀਆ QUALITY ਅਤੇ WHOLESALE ਰੇਟਾਂ ਵਿੱਚ ਪ੍ਰਾਪਤ ਕਰੋ ਜੀ

ਦੁਮਾਲੇ ਦੇ ਸ਼ਿੰਗਾਰ ਲਈ ਸਪੈਸ਼ਲ ਚੰਦ ਸਰਬਲੋਹ ਵਿੱਚ ਤਿਆਰ, ਤੋੜੇ ਸਰਬਲੋਹ, ਸਟੀਲ ਅਤੇ ਤਾਂਬੇ ਵਿੱਚ ਤਿਆਰ 10 ਮੀਟਰ ਲੰਬਾਈ ਵਿੱਚ, ਅਨੰਦ ਕਾਰਜ ਲਈ ਸਪੈਸ਼ਲ ਕਲਗੀ, ਦੁਮਾਲੇ ਦੇ ਸ਼ਿੰਗਾਰ ਲਈ ਸ਼ਸਤਰ, ਕੇਸਾਂ ਦੇ ਪੰਚਕਲਾ ਸਰਬਲੋਹ ਦੇ ਸ਼ਸਤਰ, WHOLESALE ਰੇਟਾਂ ਵਿੱਚ ਪ੍ਰਾਪਤ ਕਰੋ ਜੀ

Get in Touch

Call/WhatsApp: +91 8968327700 , +91 9876380972

Home: Product Slider
Home: Product Gallery

Subscribe Form

Thanks for submitting!

+91 9876380972

+91 8968327700

ਮੀਰੀ ਪੀਰੀ, MANJIT CLOTH HOUSE, Karimpura Bazar Rd, Near Jama Masjid, Ludhiana, Punjab 141008, India

  • Google Places
  • Facebook
  • Instagram

©2021 by ਮੀਰੀ ਪੀਰੀ. Proudly created with Wix.com

bottom of page